About Us

'ਦੇਸੀ ਪੰਜਾਬ' ਅਖ਼ਬਾਰ ਸਾਲ 2021 ਵਿੱਚ ਨਵਤੇਜ ਸਿੰਘ 'ਪ੍ਰਿੰਸ' ਵੱਲੋਂ ਸ਼ੁਰੂ ਕੀਤਾ ਗਿਆ ਸੀ, ਪਰਮਾਤਮਾ ਦੀ ਕ੍ਰਿਪਾ ਸਦਕਾ ਇਹ ਅਖ਼ਬਾਰ ਦਿਨ–ਰਾਤ ਸਮਾਜ ਦੀਆਂ ਵੱਖੋ–ਵੱਖ ਖਬਰਾਂ ਰਾਹੀਂ ਲੋਕਾਂ ਦੀ ਸੇਵਾ ਕਰ ਰਿਹਾ ਹੈ।  'ਦੇਸੀ ਪੰਜਾਬ' ਅਖ਼ਬਾਰ ਦਾ ਮੁੱਖ ਫੋਕਸ ਪੰਜਾਬ, ਹਰਿਆਣਾ ਅਤੇ ਹਿਮਾਚਲ ਦੀਆਂ ਖਬਰਾਂ ਨੂੰ ਪ੍ਰਿੰਟ ਅਖ਼ਬਾਰ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਹੈ।  ਪੰਜਾਬ, ਹਰਿਆਣਾ ਅਤੇ ਹਿਮਾਚਲ ਦੇ ਲੋਕ ਖ਼ਬਰਾਂ ਦੇਖ ਕੇ ਆਪਣੀ ਮਨ–ਪਸੰਦ ਦੀ ਖ਼ਬਰ ਨੂੰ ਈ–ਪੇਪਰ ਰਾਹੀਂ ਦੂਜਿਆਂ ਤੱਕ ਸ਼ੇਅਰ ਵੀ ਕਰ ਸਕਦੇ ਹਨ। ਜੇ ਤੁਹਾਡੇ ਕੋਈ ਸਵਾਲ ਜਾਂ ਟਿੱਪਣੀਆਂ ਹਨ, ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰਨ ਵਿੱਚ ਸੰਕੋਚ ਨਾ ਕਰੋ।

'देसी पंजाब' अखबार की शुरुआत नवतेज सिंह 'प्रिंस' ने साल 2021 में की थी, ईश्वर की कृपा से यह अखबार दिन-रात समाज की अलग-अलग खबरों के जरिए लोगों की सेवा कर रहा है। 'देसी पंजाब' अखबार का मुख्य फोकस पंजाब, हरियाणा और हिमाचल की खबरों को प्रिंट अखबार और सोशल मीडिया के जरिए लोगों तक पहुंचाना है। पंजाब, हरियाणा और हिमाचल के लोग समाचार देखने के बाद ई-पेपर के माध्यम से अपनी पसंदीदा खबरें दूसरों के साथ साझा भी कर सकते हैं। यदि आपका कोई प्रश्न या टिप्पणी है, तो कृपया हमसे संपर्क करने में संकोच न करें।

'Desi Punjab' newspaper was started by Navtej Singh 'Prince' in the year 2021, by the grace of God, this newspaper is serving the people day and night through different news of the society. The main focus of 'Desi Punjab' newspaper is to bring the news of Punjab, Haryana and Himachal to people through print newspaper and social media. People of Punjab, Haryana and Himachal can also share their favorite news with others through e-paper after watching the news. If you have any questions or comments, please do not hesitate to contact us.